ਰੇਲ ਆਵਾਜਾਈ ‘ਤੇ ਰੋਕ ਹਟਾਏ ਜਾਣ ਨਾਲ ਉਦਯੋਗਪਤੀਆਂ ਨੇ ਸੁੱਖ ਦਾ ਸਾਹ ਲਿਆ: ਪਵਨ ਦੀਵਾਨ

ਮੁਸਾਫਰ,ਕਿਸਾਨ ਅਤੇ ਉਦਯੋਗਾਂ ਨੂੰ ਮਿਲੇਗਾ ਲਾਭ ਐਸ.ਏ.ਐਸ. ਨਗਰ, 24 ਨਵੰਬਰ: ਪੰਜਾਬ ਵੱਡੇ ਉਦਯੋਗ ਵਿਕਾਸ ਬੋਰਡ(ਪੀ.ਐਲ.ਆਈ.ਡੀ.ਬੀ) ਦੇ ਚੇਅਰਮੈਨ ਪਵਨ ਦੀਵਾਨ ੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਰੇਲ ਸੇਵਾਵਾਂ ਦੀ ਮੁਅੱਤਲੀ ਨੂੰ ਲੈ ਕੇ ਬਣੀ ਭੰਬਲਭੂਸੇ ਦੀ ਸਥਿਤੀ ਨੂੰ ਤੋੜਨ ਵਿੱਚ ਸਫਲਤਾ ਮਿਲਣ ਤੋਂ ਬਾਅਦ ਭਾਰਤੀ ਰੇਲਵੇ ਵਲੋਂ ਪੰਜਾਬ … Continue reading ਰੇਲ ਆਵਾਜਾਈ ‘ਤੇ ਰੋਕ ਹਟਾਏ ਜਾਣ ਨਾਲ ਉਦਯੋਗਪਤੀਆਂ ਨੇ ਸੁੱਖ ਦਾ ਸਾਹ ਲਿਆ: ਪਵਨ ਦੀਵਾਨ